Romantic Status Shayari In Punjabi 2023

Romantic Love Status In Punjabi – ਹੈਲੋ ਦੋਸਤੋ, ਜੇਕਰ ਤੁਸੀਂ ਪੰਜਾਬੀ ਰੋਮਾਂਟਿਕ ਲਵ ਸਟੇਟਸ ਲੱਭ ਰਹੇ ਹੋ, ਤਾਂ ਤੁਸੀਂ
ਸਹੀ ਜਗ੍ਹਾ ‘ਤੇ ਹੋ, ਇਸ ਪੋਸਟ ਵਿੱਚ ਤੁਹਾਨੂੰ ਬਹੁਤ ਸਾਰੇ ਬਹੁਤ ਵਧੀਆ ਪੰਜਾਬੀ ਰੋਮਾਂਟਿਕ ਲਵ ਸਟੇਟਸ ਮਿਲਣਗੇ ਉਹ ਵੀ ਪੰਜਾਬੀ ਫੌਂਟ
ਵਿੱਚ। ਉਮੀਦ ਹੈ ਕਿ ਤੁਹਾਨੂੰ ਇਹ ਪੋਸਟ ਪਸੰਦ ਆਵੇਗੀ।

Romantic Status In Punjabi For Whatsapp & Facebook

Romantic Status Shayari In Punjabi 2022

ਮਾੜੇ ਭਾਵੇ ਲੱਖ ਮਿੱਠੀਏ , ਪਰ ਮਾੜੀ ਨਹੀਓ ਅੱਖ ਮਿੱਠੀਏ
ਮੈਂ ਤਾਂ ਅੱਜ ਵੀ ਉਹਦੇ ਝੂਠੇ ਵਾਦਿਆ ਨੂੰ ਯਾਦ ਕਰਕੇ ਹੱਸ ਪੈਂਦਾ ਹਾਂ ,
ਤੇ ਲੋਕ ਪੁੱਛਦੇ ਨੇ ਕਿ ਤੈਨੂੰ ਏਨੀ ਖੁਸ਼ੀ ਕਿੱਥੋਂ ਨਸੀਬ ਹੁੰਦੀ ਹੈ.

ਇਸ਼ਕ ਨਿਮਾਣਾ ਰਾਹ ਤੱਕਦਾ, ਹੁਸਨ ਹਮੇਸ਼ਾ ਆਕੜ ਰੱਖਦਾ .
ਲੋਕ ਕਹਿੰਦੇ ਨੇ ਓਹ ਮੇਨੂੰ ਪਿਆਰ ਨਹੀਂ ਕਰਦੀ , ਕਰਦੀ ਤਾਂ ਹੈ ਪਰ ਇਕਰਾਰ ਨਹੀਂ ਕਰਦੀ

ਦਰਦ ਦੀ ਸ਼ਾਮ ਹੋਵੇ , ਜਾਂ ਸੁੱਖ ਦਾ ਸਵੇਰਾ ਹੋਵੇ , ਸਭ ਮਨਜ਼ੂਰ ਹੈ ਮੇਨੂੰ , ਸਾਥ ਬੱਸ ਤੇਰਾ ਹੋਵੇ
ਅੱਜ ਅਸੀਂ ਵੀ ਇੱਕ ਨੇਕ ਕੰਮ ਕਰ ਆਏ , ਦਿਲ ਦੀ ਵਸੀਅਤ ਕਿਸੇ ਦੇ ਨਾਮ ਕਰ ਆਏ

ਹੋਵੇ ਜੇ ਮਹਿਬੂਬ ਕਿਸੇ ਦਾ ਤੇਰੇ ਵਾਂਗੂ ਸੋਹਣਾ,
ਰੱਬ ਦਾ ਸ਼ੁਕਰਗੁਜ਼ਾਰ ਬੰਦੇ ਨੂੰ ਚਾਹੀਦਾ ਫਿਰ ਹੋਣਾ �� !!

ਰੱਬਾ ਤੂੰ ਵੀ ਕਦੇ ਦੂਰ ਹੋ ਕੇ ਦੇਖੀ ਆਪਣੀ,
ਸਭ ਤੋਂ ਪਿਆਰੀ ਚੀਜ਼ ਤੋ..
ਫੇਰ ਦੱਸੀਂ ਰੋਨਾ ਆਂਉਦਾ ਕੇ ਨਹੀਂ���� !!

ਮੇਰੀ�� ਨੀਵੀਂ�� ਪਾਈ�� ਅੱਖ ��ਵੀ ਕੁਝ ��ਕਹਿੰਦੀ ��ਆ,

ਕਿਸਮਤ�� ਵਾਲੇ ਨੇ�� ਉਹ��, ਜਿੰਨਾ�� ਦੀ ਅੱਖ�� ਵਿੱਚ ਸਾਡੀ ��ਅੱਖ�� ਪੈਂਦੀ ��ਆ !!

ਤੇਰੇ #Bina ਜੀਨ ਦੀ ਗੱਲ..
ਬੜੀ ਅੋਖੀ #Lgdi���� !!

ਸੂਰਤ ਤਾਂ ਸਿਰਫ ਅੱਖਾਂ ਦੀ ਰੀਝ ਪੂਰੀ ਕਰਦੀ ਅਾ,

ੲਿਹ ਤਾਂ ਮਨ ਦੀ ਤੱਕਣੀ ਹੁੰਦੀ ਜੋ #ਸੀਰਤ ਨੂੰ ਨਾਪਦੀ ਹੈ�� !!

ਸੋਹਣੇਆ�� ਸੱਜਣਾ ਜੇ ਤੇਰੇ ਨਾਲ ਯਾਰੀ ✌ਨਾ ਹੁੰਦੀ,
ਤਾ ਸੋਂਹ ਤੇਰੀ ��ਸਾਨੂੰ ਜਿੰਦਗੀ ਐਣੀ ਪਿਆਰੀ ��ਨਾ ਹੁੰਦੀ !!

ਜਦੋ ਤੇਰੇ ਹੱਥ ��ਵਿੱਚ ਮੇਰਾ ਹੱਥ ਹੁੰਦਾ,
ਸੋਂਹ ਰੱਬ ਦੀ ਉਹ Time�� ਬੜਾ ਅੱਤ ਹੁੰਦਾ�� !!

ਹੁਣ ਤਾਂ ���� ਦਿਲ ਵੀ�� ਧਮਕੀ ਦਿੰਦਾ ਹੈ ਮੈਨੂੰ,
ਕਹਿੰਦਾ ਉਸਨੂੰ ������ ਯਾਦ ਕਰ ਨਹੀ ਤਾਂ ਮੈ
����ਧੜਕਣਾ ਬੰਦ ਕਰ ਦੂੰ !!

Romantic Status Shayari In Punjabi 2022

ਰਿਸ਼ਤਾ ਤੇਰਾ �� ਜਾਨ ਮੇਰੀ �� , ਰੱਖੀ ਬਸ ਇੱਦਾ ਹੀ ਪੁਗਾਕੇ ਸੱਜਣਾ, �� ❤
ਤੇਰੇ ਹੱਥਾ ਵਿੱਚ ਹੱਥ ਮੇਰਾ �� , ਛੱਡੀ ਨਾ ਕਦੇ ਵੀ ਇਹ ਸਾਥ ਸੱਜਣਾ !!

ਰੂਹਾਂ ਵਾਲਾ ਮੇਲ ਸੱਚੀ ਰੱਬ ਨੇ ਕਰਵਾਇਆ ਏ��, ����
ਚੰਨ ਤੋਂ ਵੀ ਸੋਹਣਾ��ਯਾਰ ਮੇਰੀ ਝੋਲੀ ਪਾਇਆ ਏ !!

Love Status In Punjabi For Whatsapp, Facebook, Instagram

Romantic Status Shayari In Punjabi 2022

ਮੈਨੂੰ ਇਸ਼ਕ਼ ਤੇਰੇ ਵਿਚ ਰੰਗਿਆ ਚਾਰ ਚੁਫੇਰਾ ਦਿਸਦਾ ਹੈ,
ਹੁਣ ਹਰ ਸ਼ੈ ‘ਚੋ ਸੱਜਣਾ ਵੇ ਤੇਰਾ ਚਿਹਰਾ ਦਿਸਦਾ ਹੈ !! ��

ਦਿਲ ਦਰਿਆ ਸੁਮਦਰੋ ਡੂਘੇ ਕੌਣ ਦਿਲਾਂ ਦੀਆ ਜਾਣੇ ਗੁਲਾਮ ਫਰੀਦਾ ਦਿਲ ਓਥੇ ਦਈਏ ਜਿੱਥੇ ਅਗਲਾ ਕਦਰ ਵੀ ਜਾਣੇ

ਤੇਰੇ ਝੂਠ ਤੇ ਵੀ ਸੱਚ ਵਾਂਗ਼ ਐਤਬਾਰ ਕਰਦੇ ਆਂ ਕਿ ਕਰੀਏ ਸੱਜਣਾ ਅਸੀਂ ਤੈਨੂੰ ਪਿਆਰ ਕਰਦੇ ਆ

ਸ਼ਕਲਾਂ ਨੂੰ ਦੇਖ ਕੇ ਵਪਾਰ ਕੀਤਾ ਜਾਂਦਾ ਜਨਾਬ ਜਿੱਥੇ ਸੱਚਾ ਪਿਆਰ ਹੋਵੇ ਓਥੇ ਸ਼ਕਲਾਂ ਛੱਡ ਕੇ ਦਿਲ ਦੀ ਕੀਮਤ ਪੈਂਦੀ ਹੈ

ਤੇਰਾ ਨਾਮ �� ਸੋਹਣਿਅਾ �� ਵੇ ਮੈ ਚੂੜੇ ੳੁਤੇ ਲਿਖਣਾ.. °° ਸੋਹਰੇ ਘਰ �� ਜਾਣ ਤੋਂ ਪਹਿਲਾਂ ⬅ ਰੋਟੀਟੁਕ ��
ਸਿਖਣਾ..����

ਸੁਪਨੇ ਵਿੱਚ ਸੁਪਨਾ ਟੁਟਿਆ ਤੇਰੇ ਨਾਲ ਲਾਵਾਂ ਦਾ , ਕਰਦੀ ਆ ਤੇਰਾ ਸੱਜਣਾ ਕਿਸੇ ਹੋਰ ਨੂੰ ਚਾਹਵਾ ਨਾ

ਜਿੱਤ ਲੈਂਦੀ ਸੀ ਦਿਲ ਗੱਲਾਂ ਚਾਰ Karke ਕਮਲਾ ਜਿਹਾ ਕਰ ਗਈ ਮੈਨੂੰ ਪਿਆਰ ਕਰਕੇ….��

ਨੀ ਅਸੀਂ �� ਸੱਚੇ ਪਿਅਾਰਾਂ ❤ ਵਾਲੇ ਹਾਂ. , ਕਦੇ ਕਿਸੇ ਦਾ Time⏰ ਨੀ ਚੱਕੀ ਦਾ . ਕੱਪੜੇ ����ਮੈਲੇ ਪਾ ਸਕਦੇ ਅਾ , ਪਰ Dil
❤ ਨੂੰ ਸਾਫ ਰੱਖੀ ਦਾ

Romantic Status Shayari In Punjabi 2022

ਤੂੰ ਹੀ ਸੀ ਤੂੰ ਹੀ ਏ ਤੂੰ ਹੀ ਰਹੇਂਗੀ

ਤੇਰੀ ਮੇਰੀ.. ਮੇਰੀ ਤੇਰੀ ਗੱਲ ਨਾ ਬਣੇ ਲੋਕੀ ਫਿਰਦੇ ਨੇ ਜੋੜੀਆਂ ਬਣਾ ਕੇ…♥♥

ਗੱਲ ਤਾਂ ਸਾਰੀ �� ਜਜ਼ਬਾਤਾਂ ਦੀ ਅਾ, ਕੲੀ ਵਾਰੀ ਪਿਅਾਰ �� ਤਾਂ ਲਾਵਾਂ ਲੈਣ ਤੋ ਬਾਦ ਵੀ ਨਹੀ ਹੁੰਦਾ

ਜੀਣਾ ਮਰਨਾ ਹੋਵੇ ਨਾਲ ਤੇਰੇ , ਕੋਈ ਸਾਹ ਨਾ ਤੇਰੇ ਤੋਂ ਵੱਖ ਹੋਵੇ , ਤੈਨੂੰ ਜਿੰਦਗੀ ਆਪਣੀ ਆਖ ਸਕਾਂ , ਬਸ ਏਨਾ ਕੁ ਤੇਰੇ ਤੇ ਹੱਕ ਹੋਵੇ

ਮਾਂ ਬਿਨਾਂ ਨਾ ਕੋਈ ਘਰ ਬਣਦਾ ਏ…..ਪਿਓ ਬਿਨਾਂ ਨਾ ਕੋਈ ਤਾਜ , ਮਾਂ ਦੇ ਸਿਰ ਤੇ ਐਸ਼ਾਂ ਹੁੰਦੀਆਂ…..ਪਿਓ ਦੇ ਸਿਰ ਤੇ ਰਾਜ
ਛੋਟੀ ਜਿਹੀ ਜਿੰਦ, ਅਰਮਾਨ ਬਹੁਤ ਨੇ ..ਹਮਦਰਦ ਕੋਈ ਨਹੀ, ਇਨਸਾਨ ਬਹੁਤ ਨੇ ..ਦਿਲ ਦਾ ਦਰਦ ਸੁਣਾਈਏ ਕਿਸ ਨੂੰ , ਦਿਲ ਦੇ ਜੋ
ਕਰੀਬ ਨੇ ਉਹ ਅਣਜਾਣ ਬਹੁਤ ਨੇ!

��✌ ਦੋ ਚੀਜ਼ਾਂ ਨੂੰ ��ਯਾਦ ਕਰਕੇ �� ਬੰਦਾ ਸਾਰੀ ਜ਼ਿੰਦਗੀ ��ਮੁਸਕਰਾਉਦਾ ਰਹਿੰਦਾ ! ��ਪਹਿਲਾ ��ਪਿਆਰ, ਤੇ ✌ਦੂਜਾ School
ਵਾਲੇ ��ਯਾਰ
ਇਹ ਜੋ ਹਲਕੀ ਜਿਹੀ ਫਿਕਰ ਕਰਦੇ ਹੋ ਨਾ….. ਬੱਸ ਇਸੇ ਨੇ ਮੈਨੂੰ ਬੇਫਿਕਰ ਰੱਖਿਆ ਹੈ….!

ਇਸ਼ਕ ਕਦੇ ਝੂਠਾ ਨਹੀ ਹੁੰਦਾ…ਝੂਠੇ ਤਾਂ ਕਸਮਾਂ ਤੇ ਵਾਦੇ ਹੁੰਦੇ ਨੇ…!

ਮੈਂ ਮਾਂ ਵਾਸਤੇ ਕੀ ਲਿੱਖਾ ���� ਜਦਕਿ ਮਾਂ ਨੇ ਖੁਦ ਹੀ ਮੈਨੂੰ ਲਿੱਖਿਆ ਹੈ ����
ਵਾਅਦੇ ਭਾਵੇ ਲੱਖ ਕਰਦੇ ਨੇ ਲੋਕੀ ਮਾਪਿਆ ਜਿਨਾ ਨਾ ਕੋਈ ਪਿਆਰ ਕਰਦਾ
ਦਿਲ ਨੂੰ ਠਗਨਾ ਨੈਨਾ ਦੀ ਆਦਤ ਪੁਰਾਨੀ ਏ ਸਾਡੇ ਵੀ ਪਿਆਰ ਦੀ ਇੱਕ ਨਿੱਕੀ ਜੀ ਕਹਾਨੀ ਏ

��ਸਾਡੇ ਉਤੇ ਹੱਕ ਵੀ�� ਉਹੀ ਜਤਾਉਂਦੇ ਨੇ,, ਜੋ ਸਾਨੂੰ ਆਪਣਾ ਸਮਝਦੇ ਨੇ..��

ਅਸੀ ਤਾਂ ਆਪਣੇ ਹੱਥਾ ਦੀਆਂ ਲਕੀਰਾਂ ਤੱਕ ਮਿੱਟਾ ਦਿੱਤੀਆਂ…ਕਿਉਕਿ ਕਿਸੀ ਨੇ ਹੱਥ ਦੇਖ ਕੇ ਕਿਹਾ ਸੀ, ਕਿ ਤੇਰਾਂ ਯਾਰ Bewafa
ਨਿਕਲੇ ਗਾ
ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ, ਕਮਲੀਏ!

ਜ਼ਿੰਦਗੀ ਬਹੁਤ ਸੋਹਣੀ ਹੈ…ਸਾਰੇ ਏਹੀ ਕਹਿੰਦੇ ਨੇਂ, ਪਰ ਜਦੋਂ ਤੈਨੂੰ ਦੇਖਿਆ ਤਾਂ ਯਕੀਨ ਜਿਹਾ ਹੋ ਗਿਆ

ਉੱਪਰ ਵਾਲਾ ਵੀ ਆਸ਼ਿਕ ਹੈ ਸਾਡਾ, ਤਾਂ ਹੀ ਤਾਂ ਕਿਸੇ ਦਾ ਹੋਣ ਨਹੀਂ ਦਿੰਦਾ

ਕਦੇ ਉਹਨਾਂ ਦੀ ਕਦਰ ਕਰਕੇ ਦੇਖੋ ਜੋ ਤਹਾਨੂੰ ਬਿਨਾਂ ਮਤਲਬ ਤੋਂ ਪਿਆਰ ਕਰਦੇ ਨੇਂਕੀਤਾ ਏ ਪਿਆਰ ਕੋਈ ਪਾਪ ਤਾ ਨਹੀ ਕੀਤਾ ਰੱਬ ਨੇ ਕਰਾਇਆ ਏ ਅਸੀਂ ਆਪ ਤਾ ਨਹੀ ਕੀਤਾ

Download Romantic Status Shayari In Punjabi 2022 :- Click Here

Romantic Status Shayari In Punjabi 2022

True Punjabi Love Status

ਪਿਆਰ ਤਾਂ ਦਿਲੋ ਹੁੰਦਾ, ਦਿਮਾਗ ਤੋਂ ਤਾ ਚਲਾਕੀਆਂ ਹੁੰਦੀਆਂ।
ਮਰਜ਼ੀ ਦੇ ਮਾਲਕ ਨੂੰ ਕੌਣ ਰੋਕ ਲਉ, ਤੇਰੇ ਬਾਰੇ ਮੇਰੇ ਜਿੰਨਾ ਕੌਣ ਸੋਚ ਲਉ
ਕਿਸਮਤ ਆਪਣੀ ਰੱਬ ਤੋ ਲਿਖਵਾ ਕੇ ਲਿਆਏ ਹਾ , ਇੰਝ ਤਾ ਨੀਂ ਸੱਜਣਾ ਤੇਰੇ ਏਨੇ ਕਰੀਬ ਆਏ ਹਾ ।

ਵੈਸੇ ਤਾਂ ਜ਼ਿੰਦਗੀ ਬਹੁੱਤ ਫਿੱਕੀ ਆ..ਬੱਸ ਇੱਕੋ ਜਾਨ ਮੇਰੀ ਆ.. ਜੋ ਬਾਹਲੀ ਮਿਠੀ ਆ ..

ਨਾਮ ਦਿਲ ਉੱਤੇ ਲਿਖਿਆ ਮੈ ਬਾਹਾਂ ਤੇ ਨਹੀ ਏ,ਜਿੰਨਾ ਤੇਰੇ ਤੇ ਯਕੀਨ ਓਨਾ ਸਾਹਾਂ ਤੇ ਨਹੀ ਏ
ਸਿਰਫ ਦੋ ਹੀ ਚੀਜ਼ਾਂ ਚੰਗੀਆਂ ਲੱਗਦੀਆਂ ਨੇ..ਇੱਕ ਤੂੰ ਤੇ ਇੱਕ ਤੇਰਾ ਸਾਥ

ਮੈਂ ਖਾਸ ਜਾਂ ਸਾਧਾਰਨ ਹੋਵਾਂ..ਬਸ ਤੇਰੀ ਖੁਸ਼ੀ ਦਾ ਕਾਰਨ ਹੋਵਾ.

ਮਰਦੇ ਤਾਂ ਕਮਲੀਏ ਤੇਰੇ ਤੇ ਲੱਖਾਂ ਹੋਣਗੇ…ਪਰ ਅਸੀਂ ਤਾਂ ਤੇਰੇ ਨਾਲ ਜੀਣਾ ਚਹੁੰਦੇ ਹਾਂ

ਕੋਈ ਮੌੜ ਲਿਆਵੋ ਨੀਂ ਯਾਰ ਮੇਰਾ ਛੱਡ ਗਿਆ

ਪਿਆਰ ਐਦਾਂ ਦਾ ਹੋਵੇ ਮਿਲਨ ਲਈ ਰੂਹ ਤਰਸੇ, ਵੱਖ ਹੋਈਏ ਤਾਂ ਰੱਬ ਦੀਆ ਅੱਖਾ ਚੋ ਪਾਣੀ ਵਰਸੇ

ਤੈਨੂੰ ਵਿੱਚ ਖੁਆਬਾ ਦੇ ਨਿੱਤ ਗਲਵੱਕੜੀ ਪਾਉਨੀਂ ਆ, ਮੈਂ ਤੈਨੂੰ ਦੱਸ ਨਹੀਂ ਸਕਦੀ ਮੈਂ ਤੈਨੂੰ ਕਿੰਨਾ ਚਾਹੁੰਦੀ ਆ

ਰੱਬਾ ਮੇਰੇ ਪਿਆਰ ਨੂੰ ਅੱਖਾ ਸਾਹਮਣੇ ਰਹਿਣ ਦੇ , ਰੱਜਿਆ ਨੀ ਦਿਲ ਅਜੇ ਹੋਰ ਤੱਕ ਲੈਣ ਦੇ

ਮੇਰੇ ਕਰਮਾ ਚ ਲਿੱਖਿਆ ਪਿਆਰ ਤੇਰਾ ਮੈ ਹੁਣ ਉਮਰਾ ਤੱਕ ਨਿਭਾਵਾਗੀ
ਸੱਚੇ ਦਿਲੋ ਪਿਆਰ ਜੇ ਕਰੀਏ ਤਾ ਇਕੋ ਯਾਰ ਬਥੇਰਾ
ਚਿੱਤ ਮੇਰਾ ਤੇ ਚੇਤਾ ਤੇਰਾ
ਪਿਆਰ ਵੀ ਬਹੁਤ ਅਜੀਬ ਆ,

Romantic Status Shayari In Punjabi 2022

Sweeten A Million, But Not Bad, Sweet Eyes
I Still Laugh At His False Promise,
And People Ask Where You Get So Much Happiness.

Ishq Looks Humble, Hussain Is Always Arrogant.
People Say She Doesn’t Love Me, She Does But Doesn’t Confess

Whether It’s An Evening Of Pain, Or A Morning Of Happiness, Everything Is Acceptable To
Me, Just Be With You
Today We Too Have Done A Good Deed, Bequeathed The Heart To Someone

Romantic Status Shayari In Punjabi 2022

If The Beloved Is As Beautiful As You,
Thanksgiving Is Upon Us, Which Means The Holiday Season Is In Full Swing.

God, Have You Ever Seen Your Own From Afar,
From The Sweetest Thing ..
Then Tell Me Not To Cry !!

My�� Low �� Pie�� Eye �� Also Something �� Says ��

Lucky

Talk About Rubbing Salt In My Wounds – D’oh!

Very Difficult # Lgdi���� !!

Surat Only Fulfills The Desire Of The Eyes,

This Is The Measure Of The Mind Which Measures The #Siraat�� !!

Nice To Meet You
I Swear Your Life Would Have Been So Lovely !! !!

When I Had My Hand In Yours,
I Swear To God That Time Would Be The End �� !!

Now Even ���� Heart�� Threatens Me,
Says He Doesn’t Remember ਤਾਂ Then I
Stop Beating !!

Relationship Is Yours �� My Life ��, Just Keep It Up, ਜ
My Hand In Your Hand, Never Leave This Company !!

The Union Of Souls Was Made By The True God
More Beautiful Than The Moon �� Dude Got My Bag !!

Romantic Status Shayari In Punjabi 2022

Love Status In Punjabi For Whatsapp, Facebook, Instagram

I See Love All Around You,
Now Your Face Is Visible In Everything !! 3

Heart River Ocean Deep Deep Who Knows The Heart Of The Slave Farida Heart Where
The Next Value

We Believe In Your Lies As Well As The Truth That We Love You

Where There Is True Love, There Is A Price For The Heart.

Dreams Are Shattered In Dreams

The Heart Would Have Won

We Are The Ones With True Love. , Never Someone’s Time⏰ Ni Mill. Let’s Put On Clothes
���� Fair, But Dil ਰੱਖ Kept Clean

You Were, You Are, You Will Be

ਤੇਰੀ ਮੇਰੀ .. ਮੇਰੀ ਤੇਰੀ ਗੱਲ ਨਾ ਬਣਾਏ ਲੋਕੀ ਫਿਰਦੇ ਨੇ ਜੋਦੀਆਂ ਬਣਾਏ …

Talk About Rubbing Salt In My Wounds – D’oh!

I Want To Live And Die With You, No Breath Should Be Separated From You, I Can Tell You
My Life, Just So Much Right Over You

No House Is Built Without Mother ….. No Crown Without Father, There Are Luxuries On
Mother’s Head ….. Rule On Father’s Head
A Little Life, Arman Has A Lot Of .. No Sympathy, A Lot Of People .. To Whom Should We
Tell The Pain Of The Heart, The Ones Who Are Close To The Heart, They Have A Lot Of
Ignorance!

Romantic Status Shayari In Punjabi 2022

��✌ By Remembering Two Things �� Man Would Keep Smiling All His Life! ਹਿfirst ਿਆਰlove,
And ਜਾfirst School ��friends
It’s Not That You Worry A Little Bit ….. That’s Why I Have No Worries ….!

Love Is Never False … False Then There Are Vows And Promises …!

Romantic Status Shayari In Punjabi 2022

What I Wrote For My Mother ���� While My Mother Wrote For Me
No Matter How Many Millions Of People Make Promises, No One Loves Them
Naina’s Habit Of Deceiving The Heart Is Old. It Is Also A Short Story Of Our Love

ਹੱਕthe Rights Over Us �� Are Expressed By Those Who Consider Us Their Own..��

We Even Erased The Lines Of Our Hands… Because Someone Said Looking At The Hand,
That Thirteen Friends Bewafa Will Come Out
I Love You So Much, Crazy!

Life Is Beautiful … Not Everyone Says That, But When I Saw You I Was Convinced

The One Above Is Also In Love With Us, That’s Why We Don’t Let It Happen To Anyone

Appreciate Those Who Love You Unconditionally

We Did Not Commit Any Sin, God Did It, We Did Not Commit It Ourselves

Sad Romantic Status Shayari In Punjabi 2022 :- Click Here

Romantic Status Shayari In Punjabi 2022 on hindi

True Punjabi Love Status

Love Would Be Sincere, Clever From The Mind.
Who Can Stop The Owner Of The Will, Who Can Think Of You As Much As I Can
Destiny Has Been Brought To You By Writing From Your God, This Is How You Have Come
So Close.

By The Way Life Is Very Dull..Just Come My Life .. Which Is Very Sweet ..

The Name Is Written On The Heart, I Am Not On The Arms, The One Who Believes In You
Is Not On The Breath
There Are Only Two Things That Look Good..One You And One Your Partner

Be I Special Or Ordinary..Just Be The Reason For Your Happiness.

If You Die, You Will Have Millions, But We Want To Live With You

Bring A Turn, My Friend Left

Let Love Be Like This, Soul Longs To Meet, Separation, Then Tears Flow From The Eyes Of
God

I Can’t Tell You How Much I Love You

God Keep My Love In Front Of My Eyes, Take My Heart Away From Others Yet

The Love Written In My Karma, I Will Fulfill It Till Now
True Love Is Enough For One Friend
My Mind And Your Mind
Love Is So Weird

ਜਿਸ ਇਨਸਾਨ ਨੂੰ ਪਾਇਆ ਵੀ ਨਾ ਹੋਵੇ, ਉਸ ਨੂੰ ਵੀ ਖੋਹਣ ਦਾ ਡਰ ਲੱਗਿਆ ਰਹਿੰਦਾ।
ਕਿਥੋ ਤਲਾਸ਼ Karegi ” Mere ” ਜਿਹੇ ਸਖਸ਼ ਨੂੰ…..ਜੋ ਤੇਰੇ ਦਿੱਤੇ ਦੁੱਖ ਵੀ ਸਹੇ ਤੇ ਤੈਨੂੰ ਪਿਆਰ V Kre..

ਜਦੋਂ ਤੁਸੀ ਕਿਸੇ ਤੇ ਸ਼ੱਕ ਹੀ ਕਰਦੇ ਰਹੋਗੇ ,ਉਥੇ ਭਰੋਸੇ ਕਰਨ ਦੀ ਗੱਲ ਨੀ ਹੋ ਸਕਦੀ, ਕਿਉਂਕਿ ਕਿਸੇ ਦੇ ਹੋਣ ਲਈ ਸਮਰਪਿਤ ਹੋਣਾ ਪੈਂਦਾ
ਹੈ ।
ਬਹੁਤ ਖੁਸ਼ ਹਾਂ ਮੈਂ ਆਪਣੀ ਇੱਕ ਤਰਫੀ ਮਹੁੱਬਤ ਤੋਂ.ਕਿਉਂ ਕੀ ਉਹ ਚਾਹ ਕੇ ਵੀ ਮੇਰੇ ਨਾਲੋਂ ਇਹ ਰਿਸ਼ਤਾ ਨਈ ਤੋੜ ਸਕਦੀ.

ਕਿਸੇ ਨਾਲ ਪਹਿਲਾਂ ਵਾਅਦੇ ਕਰ ਲੈਣਾ, ਫਿਰ ਬਾਅਦ ਵਿੱਚ ਕਿਸੇ ਗੱਲ ਤੇ ਨਾਰਾਜ਼ ਹੋ ਕੇ ਜਾਂ ਮਜ਼ਬੂਰੀ ਦੱਸ ਕੇ ਰਿਸ਼ਤਾ ਖਤਮ ਕਰ
ਲੈਣਾ..ਕਿ ਇਸਨੂੰ ਪਿਆਰ ਕਹਿੰਦੇ ਹਨ?

♡ ਜਿਥੇ ਪਿਆਰ ਹੋਵੇ ਇਤਬਾਰ ਹੋਵੇ | ਓਥੇ ਕਸਮਾਂ ਤੇ ਸ਼ਰਤਾਂ ਦੀ ਲੋੜ ਨਹੀ

�� ਅੱਖੀਆਂ ਚ ਚਿਹਰਾ ਤੇਰਾ☺ਬੁੱਲਾ ਤੇ ਤੇਰਾਂ ਨਾਂ ਸੋਹਣਿਆ �� ਤੂੰ ਐਵੇ ਨਾ ਡਰਿਆ ਕਰ ਕੌਈ ਨੀ ਲੈਂਦਾ ਤੇਰੀ ਥਾਂ ਸੋਹਣਿਆ

ਇਹ ਜ਼ਿੰਦਗੀ ਏਨੀ ਛੌਟੀ ਏ, ਕਿਤੇ ਰੁੱਸਣ ਮਨਾਉਣ ਚ ਨਾਂ ਲੰਘ ਜਾਵੇ. ਅਸੀ ਸਿਰਫ ਤੇਰੇ ਹਾਂ, ਕਿਤੇ ਇਹ ਸਮਝਾਉਣ ਚ ਨਾਂ ਲੰਘ ਜਾਵੇ..‬

ਬਾਹ ਆਪਣੀ ਤੇ ਤੇਰਾ ਨਾਮ ਲਿਖ ਲਿਖ ਤੈਨੂੰ ਯਾਦ ਕਰਦੇ ਆ,ਕਿੰਝ ਦੱਸਿਏ ਸੱਜਣਾ ਕਿੰਨਾ ਤੈਨੂੰ ਅਸੀਂ ਪਿਆਰ ਕਰਦੇ ਆ।

ਤੇਰੇ ਬਿਨਾ ਜੀਣਾ ਸਜ਼ਾ ਹੋ ਗਿਆ, ��
ਵੇ ਸਾਨੂੰ ਇਸ਼ਕ ਤੇਰੇ ਦਾ ਨਸ਼ਾ ਹੋ ਗਿਆ�� !!

����ਸੋਹਣੀਏ ਨੀ ਦਿੱਲ ਵੱਟੇ�� ਲੈਣਾਂ ਤੇਰਾ ਦਿੱਲ ��ਦੱਸ ਦੲੈਂ ਗੀ ਕੇ ਨਈਂਂ..

��ਅਸੀਂ ਕਦੇ ਆਖੀਏ ਜੇ ਕੱਲੀ ��ਕਿੱਤੇ ਮਿੱਲ ਕੁੱਝ ਕਹੈ ਗੀ ਕੇ ��‍♀️ਨਈਂਂਂਂਂ !!

Two Line Punjabi Status

Romantic Status Shayari In Punjabi 2022

ਭਾੰਵੇ��ਗੱਡੀਆੰ ਤੇ��ਲੋਗੋ ਲਾ ✌ਮੰਡੀਰ ਰੱਖਦੀ,
〰ਮੁੱਛ ਕਾਰਾਂ ਨਾਲੋਂ #ਮਰਦਾਂ �� ਦੇ ਮੂੰਹ ਤੇ ਜੱਚਦੀ !!

ਮੈਨੂੰ # ਕਹਿੰਦੀ ਜੇ # ਮੈ��ਰੁੱਸ # ਗਈ ਤੇ
ਤੁਹਾਨੁੰ�� # ਮਨਾਣਾ❌ ਨੀ ਆਣਾ,

ਮੈਂ ਕਿਹਾ ਕਮਲੀਏ # ਮਨਾਉਣ ਦੀ ਗੱਲ ਛੱਡ,

ਤੇਰੇ��ਤੋਂ ਤਾਂ # ਰੁਸਿਆ ਹੀ ਨੀ # ਜਾਨਾ������ !!

ਜਿਸਦੇ ਲਫ਼ਜ਼ਾਂ ��ਵਿੱਚ ਸਾਨੂੰ ਆਪਣਾ ਅਕਸ ਮਿਲਦਾ ਹੈ,��
ਬਹੁਤ ਨਸੀਬਾਂ�� ਨਾਲ ਇੱਦਾ ਦਾ ਸਾਨੂੰ ਸ਼ਕਸ ਮਿਲਦਾ ਹੈ !!��

ਹਰ ਵੇਲੇ ਮੈਂ ਖਿਆਲ ੳੁਹਦੇ ਚੱਕੀ ਫਿਰਦੀ,��
ਮੇਰੀ ਬੇਬੇ ਦਾ ਜਵਾੲੀ, ਬੜਾ ਅੱਤ ਲੱਗਦਾ�� !!

Romantic Status Shayari In Punjabi 2022

ਰੱਬਾ ਤੇਰੇ ਅੱਗੇ ਇੱਕ ਦੁਆ ਕਰਦੇ ਹਾਂ , ਕਦੇ ਉਹਦੇ ਹਾਸੇ ਨਾਂ ਖੋਹੀ ਜਿਹਦੀ ਅਸੀਂ ਪਰਵਾਹ ਕਰਦੇ ਹਾਂ

ਸੋਹਣੇ ਹਾਂ ਜਾਂ ਨਹੀ.. ਇਹ ਤਾਂ ਰੱਬ ਜਾਣਦਾ ਪਰ ਦਿਲ ਦੇ ਚੰਗੇ ਆ ਸਾਰਾ ਜਗ ਜਾਣਦਾ
ਜੋ ਬੇਕਸੂਰ ਹੁੰਦੇ ਹੋਏ ਵੀ ਤੁਹਾਨੂੰ ਮਨਾਂਦਾ ਹੈ ਤਾਂ ਸਮਝ ਲਵੋ ਓਹ ਤੁਹਾਨੂੰ ਹੱਦ ਤੋਂ ਵੱਧ ਚਾਹੁੰਦਾ ਹੈ
ਰੱਬ ਵਰਗੀ ਮਾਂ ਮੇਰੀ ਦੇ ਮੇਰੇ ਸਿਰ ਕਰਜ ਬੜੇ ਨੇ, ਉਹਨੂੰ ਹਰ ਖੁਸ਼ੀ ਦਿਖਾਵਾਂ ਮੇਰੇ ਵੀ ਫਰਜ ਬੜੇ ਨੇ..।

ਮੇਰੀਆਂ ਸੋਚਾਂ ਨੇ ਖੁਦਕਸ਼ੀ ਕਰ ਲਈ..! ਚੰਦ ਰਿਸ਼ਤਿਆਂ ਨੂੰ ਜ਼ਿੰਦਗੀ ਦੇਣ ਲਈ.. !
ਜਿਹੜੇ ਸੋਖੇ ਮਿਲ ਜਾਣ ਉਹ ਖਜ਼ਾਨੇ ਨਹੀਂ ਹੁੰਦੇ … ਜਿਹੜੇ ਹਰੇਕ ਤੇ ਮਰ ਜਾਣ ਉਹ ਦੀਵਾਨੇ ਨਹੀਂ ਹੁੰਦੇ
ਜ਼ਿੰਦਗੀ ਚ ਸੱਬ ਤੋ ਖਾਸ ਇਨਸਾਨ ਓਹ ਹੁੰਦਾ ਹੈ.. ਜੋ ਤੁਹਾਨੂੰ ਉਦੋ ਵੀ ਪਿਆਰ ਕਰੇ ਜਦੋ ਤੁਸੀਂ ਪਿਆਰ ਦੇ ਕਾਬਿਲ ਵੀ ਨਾ ਹੋਵੋ

ਤੇਰੀ ��ਅੱਖੀਆ ‘ਚ ਨੂਰ ਕਿੰਨਾ ��ਸਾਰਾ
ਗੱਲਾਂ ‘ਚ ਸਕੂਨ ਸੀ ਸੱਜਨਾ..☺☺

ਮੈਂਨੂੰ ਲੱਗਿਆ ਅੱਲ੍ਹਾ ਨੀ ਅਵਾਜ਼ ਮਾਰੀ
ਬੁਲਾਇਆ ਮੈਂਨੂੰ .. ਤੂੰ ਸੀ ਸੱਜਣਾ ..���� !!

Ego�� ਦੀਖਾ ਕੇ ਕੋਈ # ਰਿਸ਼ਤਾ�� ਤੋੜਨ ਨਾਲੋੋ # ਚੰਗਾ ਹੈ,

ਕੇ # ਅਫਸੋਸ_ਮੰਗ ਕੇ ਓ ਰਿਸ਼ਤਾ�� # ਨਿਭਾਇਆ ਜਾਵੇ ���� !

ਪਾਣੀ �� ਵਿੱਚ # ਫੁੱਲ ��ਤਰਦਾ��,
ਸਾਂਭ ਸਾਂਭ �� ਤੈਨੂ ਰੱਖੀਏ��,
ਏਹੀ ਸਾਡਾ✌ # ਦਿਲ ��ਕਰਦਾ�� !!

ਇਹ ਲਾਇਫ ਵੀ ਕੋਈ ਲਾਈਫ ਹੈ��‍♀️,
ਉਹ ਮੇਰੇ ਸੋਹਰੇ ਘਰ ਬੈਠਾ, ਤੇ ਮੈਂ ਉਸਦੇ !!��

ਰੱਬ ਕਰੇ ਤੂੰ ਸਦਾ ਹਸਦੀ ਰਹੇ , ਕੋਈ ਦੁਖ ਤੇਰੇ ਨੇੜੇ ਵੀ ਨਾ ਆਵੇ , ਹੋਰ ਕੀ ਦੁਯਾ ਮੰਗਾ ਰੱਬ ਤੋਂ, ਤੈਨੂ ਸਾਡੀ ਵੀ ਉਮਰ ਲੱਗ ਜਾਵੇ
ਰੱਬ ਮੇਹਰ ਕਰੇ ਜੇ ਸਾਡੇ ਤੇ ਜਿੰਦਗੀ ਦੀਆਂ ਆਸਾ ਪੂਰੀਆਂ ਹੋਣ , ਅਸੀਂ ਹਰ ਪਲ ਨਾਲ ਤੇਰੇ ਰਹਿਏ ਕਦੇ ਪਿਆਰ ਵਿੱਚ ਨਾ ਦੂਰਿਆਂ ਹੋਣ

ਤੂੰ ਕੀ ਜਾਨੇ ਤੇਨੂੰ ਕਿੰਨਾ ਪਿਆਰ ਕਰੀਏ , ਯਾਰਾ ਤੇਨੂੰ ਕਿਵੇ ਇਜਹਾਰ ਕਰੀਏ , ਤੂੰ ਤਾ ਸਾਡੇ ਇਸ਼ਕੇ ਦਾ ਰੱਬ ਹੋ ਗਿਓ, ਇੰਨਾ ਤੇਰੇ ਉੱਤੇ
ਐਤਬਾਰ ਕਰੀਏ ॥

ਅਜੀਬ ਅਦਾ ਹੈ ਤੇਰੇ ਦਿਲ ਦੀ ਵੀ…ਨਜਰਾਂ ਵੀ ਸਾਡੇ ਤੇ ਹੀ ਨੇ ਤੇ ਨਰਾਜਗੀ ਵੀ ਸਾਡੇ ਨਾਲ ਹੈ , ਸ਼ਿਕਾਇਤ ਵੀ ਸਾਡੇ ਨਾਲ ਤੇ ਪਿਆਰ
ਵੀ ਸਾਡੇ ਹੀ ਨਾਲ ਹੈ।

ਜਿਉਣਾ ਮਰਨਾ ਹੋਵੇ ਨਾਲ ਤੇਰੇ, ਕਦੀ ਸਾਹ ਨਾ ਤੇਰੇ ਤੋਂ ਵੱਖ ਹੋਵੇ, ਤੈਨੂੰ ਜ਼ਿੰਦਗੀ ਆਪਣੀ ਆਖ ਸਕਾ ਬੱਸ ਏਨਾਂ ਕੁ ਮੇਰਾ ਹੱਕ ਹੋਵੇ

ਪਿਆਰ ਦੀ ਇਕ ਨਿਕੀ ਜਹੀ ਪਰਿਭਾਸ਼ਾ-ਮੈਂ ਸ਼ਬਦ ਤੇ ਤੂ ਅਰਥ ਤੇਰੇ ਬਿਨਾ ਮੈਂ ਵਿਅਰਥ
ਕੋਈ ਮਹਿੰਗਾ ਤੋਹਫ਼ਾ ਦੇ ਸਕਾ ਇਹ ਤਾਂ ਹਾਲਾਤ ਨਹੀਂ ਮੇਰੇ ….ਬੱਸ ਇੱਕ ਵਕਤ ਹੈ ਜੋ ਸਾਇਦ ਹਰ ਕਿਸੇ ਕੋਲ ਨਹੀਂ

ਕਈ �� ਵਾਰ ਜੋ☝ #ਸਾਹਮਣੇ�� ਤੋਂ #ਜਿਕਰ ��ਨਹੀ ❌ਕਰਦੇ,
ਉਹ ��ਅੰਦਰੋਂ ��ਅੰਦਰੀ #ਫਿਕਰ�� ਬਹੁਤ ਕਰਦੇ �� ਨੇ !!

ਐਨੀ �� # ਸੋਹਣੀ ��ਤੇ # ਸੁਣੱਖੀ�� ਤੇਰੀ # ਨਾਰ ��ਆ,
ਵੇ ਭਾਗਾ�� ਵਾਲਾ ਤੂੰ # ਮੁੰਡਿਆ�� !!

Romantic Status Shayari In Punjabi 2022

ਖੂਬਸੁਰਤ ਤਾ ਕੋਈ ਨੀ ਹੁੰਦਾ, ਖੂਬਸੁਰਤ ਸਿਰਫ ਖਿਆਲ ਹੁੰਦਾ ਏ,
ਸ਼ਕਲ ਸੂਰਤ ਤਾ ਰੱਬ ਦੀਆ ਦਾਤਾ, ਦਿਲ ਮਿਲਿਆ ਦਾ ਸਵਾਲ ਹੁੰਦਾ ਏ !!

ਮੇਰੇ ਹੱਥਾਂ ‘ਚ ਜਦੋਂ ਤੇਰਾ ਹੱਥ ਆ ਜਾਵੇਗਾ , ਉਮਰ ਭਰ ਦਾ ਸਫ਼ਰ ਦੋ ਪਲ ‘ ਚ ਕਟ ਜਾਵੇਗਾ
ਅਜਬ ਇਹ ਦੁਨੀਆਂ ਅਜਬ ਦਸਤੂਰ ਨੇ , ਦਿਲ ਵਿਚ ਵਸੇ ਹੋਏ ਨਜ਼ਰਾਂ ਤੋਂ ਦੂਰ ਨੇ

ਪਹਿਲਾ ਨਹੀਂ ਦੇਖਿਆ ਸੀ ਉਨ੍ਹਾਂ ਨੂੰ ਏਨਾ ਕਰੀਬ ਤੋਂ, ਪਿਆਰ ਉਨ੍ਹਾਂ ਦਾ ਮਿਲਿਆ ਚੰਗੇ ਨਸੀਬ ਤੋਂ
ਖ਼ੁਦਾ ਉਸਦੀ ਜਿੰਦਗੀ ਆਬਾਦ ਰੱਖੋ, ਸਾਨੂੰ ਪਿਆਰ ਤੋਂ ਆਜ਼ਾਦ ਰੱਖੋ

ਕੁਛ ਪਿਆਰ ਕਰਨ ਵਾਲੇ ਅਜਿਹੇ ਵੀ ਨਾਦਾਨ ਹੁੰਦੇ ਨੇ , ਲੈ ਜਾਂਦੇ ਨੇ ਕਿਸ਼ਤੀ ਉਸ ਥਾਂ ਜਿੱਥੇ ਤੂਫ਼ਾਨ ਹੁੰਦੇ ਨੇ

ਇਸ਼ਕ਼ ਦੀ ਬੇੜੀ ਚਾਹਤ ਦੀ ਜੰਜ਼ੀਰ ਏ , ਮੈਂ ਚਾਹੁੰਦਾ ਹਾਂ ਤੈਨੂੰ ਅੱਗੇ ਮੇਰੀ ਤਕਦੀਰ ਏ
ਮੇਰੀ ਜ਼ਿੰਦਗੀ ਦਾ ਆਖਰੀ ਅਰਮਾਨ ਏ ਤੂ , ਮੇਰੀ ਸੋਹਿਣਆਂ,ਸੋਹਨਾ ਜਹਾਨ ਏ ਤੂ
ਉਹ ਪਾਗਲ ਕਰ ਗਈ ,ਇਕ ਵਾਰ ਦੇਖ ਕੇ , ਮੈਂ ਕੁਛ ਨਾ ਕਰ ਪਾਇਆ ,ਹਰ ਬਾਰ ਦੇਖਕੇ
ਮਾਲੀ ਨੂ ਖੁਸ਼ੀ ਹੁੰਦੀ ਹੈਂ ,ਫੁੱਲਾਂ ਦੇ ਖਿਲਣ ਨਾਲ , ਪਰ ਸਾਨੂੰ ਖੁਸ਼ੀ ਹੁੰਦੀ ਹੈਂ ,ਤੇਰੇ ਮਿਲਣ ਨਾਲ

Even The One Who Was Not Found Was Afraid Of Being Snatched Away.
Where To Look For Someone Like Karegi “Mere” ….. Who Endured The Pain You Gave Me
And Loved You V Kre ..

When You Keep Doubting Someone, There Is No Point In Trusting, Because You Have To
Be Dedicated To Being Someone.
I Am Very Happy With My One Sided Love. Because She Can Break This Relationship With
Me Even If She Wants To.

Romantic Status Shayari In Punjabi 2022

Making Promises To Someone First, Then Ending The Relationship Later By Being Angry Or
Forced To Say Something..Is It Called Love?

♡ Where There Is Love There Is Trust | There Is No Need For Oaths And Conditions

ਹਰਾ ਆਂ ਚਿ

This Life Is So Short, Don’t Go Anywhere Celebrating. We Are Only Yours, Don’t Get Me
Wrong ..

Write Your Name On Your Arm And We Will Remember You, How Can We Tell You How
Much We Love You.

It Is A Punishment To Live Without You
We Have Become Addicted To Your Love �� !!

ਹ����ੋਹ
ਕਦੇwe Will Ever Say If Kalli ਿੱ Will Find Something To Say Somewhere ��‍♀️ New !!

Romantic Status Shayari In Punjabi 2022 :- Click Here

Romantic Status Shayari In Punjabi 2022 in english

Two Line Punjabi Status

Even If The Logo Is Placed On The Carriages,
ਮਰ More Than Cars # The Faces Of #Men ਜ ​​!!

Tell Me If #Maurus Has Gone
You Don’t Want To Be Persuaded,

I Said Go Crazy # Stop Celebrating,

From You # #Russia Is The Only One To Go !!

In Whose Words We Get Our Image,
With A Lot Of Luck ਇੱ We Get So Much Doubt !!

Every Time I Think Of Him Spinning,
My Babe’s Son-In-Law, It Seems So Extreme !!

God Make A Prayer Before You, Never Lose The Laughter We Care About

Beautiful Or Not .. God Knows But The Whole World Knows The Good Of Heart

Understand That The One Who Convinces You Even Though He Is Innocent Wants You
Too Much
My God-Like Mother Owes Me A Lot, I Should Show Her Every Happiness, I Also Have A
Lot Of Duties …

Romantic Status Shayari In Punjabi 2022

My Thoughts Made Me Commit Suicide ..! To Give Life To A Few Relationships ..!
Those Who Get Soaked Are Not Treasures… Those Who Die On Everyone Are Not Crazy
The Most Special Person In Life Is The One Who Loves You Even When You Are Not
Worthy Of Love.

How Much Light Is In Your Eyes
There Was Calm In The Conversation, Sir
I Feel Like Allah Is Calling
Called Me .. You Were The Best ..���� !!
Better A Poor Horse Than No Horse At All.
ਕੇ # ਅਫਸੋਸ_ਮੰਗ ਕੇ ਓ ਰਿਸ਼ਤਾ�� # ਨਿਭਾਇਆ ਜਾਵੇ ����!

In The Water # #Flowers �� Float��,
Keep It Up
This Is Our ✌ # Heart �� Doing �� !!

This Life Is Also A Life��‍♀️
He Is Sitting In My Father-In-Law’s House, And I Am His !!

May God Keep You Laughing Forever, May No Sorrow Come Near You, What More Can I
Ask God For, May You Take Our Age Too
God Bless Us If The Hopes Of Life Are Fulfilled On Us, We Will Be With You Every Moment,
Never Be In Love

No Matter How Much We Love You, How Can We Express You, You Have Become The
God Of Our Love, So Much Trust In You.

Strange Is The Reward Of Your Heart… The Eyes Are Also On Us And Anger Is Also With
Us, Complaint Is Also With Us And Love Is Also With Us.

I Want To Live And Die With You, Never Let My Breath Be Different From Yours, I Could Tell
You My Life, That’s All I Have The Right To

Romantic Status Shayari In Punjabi 2022

A Little Definition Of Love – I Am The Word And You Mean Without You I Am Useless
Someone Might Give An Expensive Gift, This Is Not My Situation … There Is Only One Time
That Probably Not Everyone Has

Many
They �� Inside �� Inside # Worry�� Do A Lot �� !!

So Beautiful ��
You’re Lucky #Boys�� !!

There Is No Such Thing As Beautiful, Beautiful Is Just An Idea,
Shaql Surat Ta Rab Diya Daata, Dil Milla Da Saal Hunda Ae !!

When Your Hand Comes Into My Hands, The Journey Of A Lifetime Will Be Cut In Two
Moments
This Strange World, Strange Customs, Away From The Eyes Settled In The Heart

Never Before Had I Seen Him So Close, The Love He Got From Good Luck
God Bless His Life, Keep Us Free From Love

Some Lovers Are So Ignorant, They Take The Boat To The Place Where There Are Storms

The Boat Of Love Is The Chain Of Desire, I Wish You My Destiny
The Last Wish Of My Life Is You, My Beautiful, Beautiful World
She Went Crazy, Once I Saw It, I Couldn’t Do Anything, Every Time I Saw It
The Gardener Is Happy To See The Flowers Bloom, But We Are Happy To Meet You

Final Word

दोस्तों हमने आपको यहाँ सभी तरह की Romantic Love Status In Punjabi दी है आपको Best

Romantic Love Status In Punjabi या आप इससे रिलेटेड शायरी ढूंढ रहे है तो आप बिलकुल सही जगह
आय है यहां पे आपको Romantic Status In Punjabi For Whatsapp & Facebook, True Punjabi
Love Status में से कोनसी शायरी बेस्ट लगी हमे कमेंट करके जरूर बताए इसी तरह की और पोस्ट व शायरी के
लिए हमारी इस वेबसाइट को बुकमार्क कर ले।

Romantic Status Shayari In Punjabi 2022 Image :- Click Here

Romantic Status Shayari In Punjabi 2022
Back to top button